The Search

The Search

ਜੈਤੂਨ ਦਾ ਤੇਲ

ਜੈਤੂਨ ਦਾ ਤੇਲ ਜੈਤੂਨ ਦੇ ਫਲਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਖਾਨਾ ਪਕਾਉਣ ਵਿੱਚ, ਸੁੰਦਰਤਾ ਲਈ, ਦਵਾਈਆਂ ਵਿੱਚ, ਸਾਬਣ ਬਣਾਉਣ ਵਿੱਚ ਅਤੇ ਦੀਵਿਆਂ ਲਈ ਤੇਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਜੈਤੂਨ ਦਾ ਤੇਲ ਲਗਭਗ ਪੂਰੇ ਸੰਸਾਰ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ।

Wikipedia · CC BY-SA