The Search

The Search

ਦਿੱਲੀ ਕੈਪੀਟਲਜ਼

ਦਿੱਲੀ ਡੇਅਰਡੈਵਿਲਜ਼ ਦਿੱਲੀ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਜ਼ਹੀਰ ਖ਼ਾਨ ਹੈ। ਟੀਮ ਦਾ ਕੋਚ ਪੈਡੀ ਅਪਟਨ ਹੈ, ਜੋ ਪੁਰਾਣਾ ਖਿਡਾਰੀ ਹੈ।

Wikipedia · CC BY-SA