The Search

The Search

2004 ਓਲੰਪਿਕ ਖੇਡਾਂ

2004 ਓਲੰਪਿਕ ਖੇਡਾਂ ਜਿਹਨਾਂ ਨੂੰ XXVIII ਓਲੰਪੀਅਡ ਵੀ ਕਿਹਾ ਜਾਂਦਾ ਹੈ ਗਰੀਸ ਦੇ ਸ਼ਹਿਰ ਏਥਨ 'ਚ ਿਮਤੀ 13 ਤੋਂ 29 ਅਗਸਤ, 2004 ਵਿੱਚ ਹੋਈਆ। ਇਹਨਾਂ ਖੇਡਾਂ 'ਚ ਵੱਖ ਵੱਖ 201 ਦੇਸ਼ਾਂ ਦੇ 10,625 ਖਿਡਾਰੀਆਂ ਨੇ ਆਪਣੇ ਜ਼ੋਹਰ ਦਿਖਾਏ। ਇਹਨਾਂ ਖੇਡਾਂ 'ਚ 301 ਪਦਕਾ ਦਾ ਫੈਸਲਾ ਹੋਇਆ ਜੋ ਿਕ 28 ਵੱਖ ਵੱਖ ਖੇਡਾਂ 'ਚ ਖਿਡਾਰੀਆ ਨੇ ਆਪਣੇ ਦੇਸ਼ ਲਈ ਜਿਤਿਆ।

Wikipedia · CC BY-SA