The Search
2015 ਬੈਂਕਾਕ ਬੰਬ ਧਮਾਕਾ
2015 ਬੈਂਕਾਕ ਬੰਬ ਧਮਾਕਾ ਜ਼ਿਲ੍ਹਾ ਚਡਲਾਮ ਵਿੱਚ ਐਰਾਉਨ ਮੰਦਰ ਦੇ ਕਰੀਬ 17 ਅਗਸਤ 2015 ਨੂੰ ਮੁਕਾਮੀ ਵਕਤ ਦੇ ਮੁਤਾਬਿਕ ਸ਼ਾਮ ਸੱਤ ਵਜੇ ਹੋਇਆ। 21 ਲੋਕ ਮਾਰੇ ਗਏ ਸਨ ਅਤੇ 123 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਧਮਾਕੇ ਦੇ ਵਕਤ ਇੱਥੇ ਕਾਫ਼ੀ ਜ਼ਿਆਦਾ ਰਸ਼ ਸੀ। ਹਲਾਕ ਹੋਣ ਵਾਲਿਆਂ ਦੀ ਤਾਦਾਦ ਵਧ ਕੇ 27 ਹੋ ਗਈ ਹੈ।
Wikipedia · CC BY-SA