The Search
ਬਰੂਸਲ
ਬੈਲਜੀਅਮ ਦਾ ਰਾਜਧਾਨੀ ਇਲਾਕਾ
ਬਰੂਸਲ ਜਾਂ ਬਰੂਸੈੱਲ ਜਾਂ ਬ੍ਰਸਲਜ਼, ਦਫ਼ਤਰੀ ਤੌਰ ਉੱਤੇ ਬਰੂਸਲ ਖੇਤਰ ਜਾਂ ਬਰੂਸਲ-ਰਾਜਧਾਨੀ ਖੇਤਰ, ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਸੰਘ ਦੀ ਯਥਾਰਥ ਰਾਜਧਾਨੀ ਹੈ। ਇਹ ਬੈਲਜੀਅਮ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਵੀ ਹੈ ਜਿਸ ਵਿੱਚ 19 ਨਗਰਪਾਲਿਕਾਵਾਂ ਅਤੇ ਫ਼ਰਾਂਸੀਸੀ ਅਤੇ ਡੱਚ ਭਾਈਚਾਰਿਆਂ ਦੇ ਟਿਕਾਣੇ ਸ਼ਾਮਲ ਹਨ।
Wikipedia · CC BY-SA