The Search

The Search

ਅਯਾਂਡਾ ਡੇਂਗੇ

ਅਯਾਂਡਾ ਡੇਂਗੇ ਇੱਕ ਦੱਖਣੀ ਅਫਰੀਕਾ ਦੀ ਟਰਾਂਸ ਔਰਤ ਸੀ, ਜੋਸੈਕਸ ਤਸਕਰੀ ਤੋਂ ਬਚੀ ਸੀ। ਉਹ ਟਰਾਂਸਜੈਂਡਰ ਲੋਕਾਂ, ਸੈਕਸ ਟ੍ਰੈਫਿਕਿੰਗ ਤੋਂ ਬਚਣ ਵਾਲਿਆਂ ਅਤੇ ਵੇਸਵਾਗਮਨੀ ਦੇ ਖ਼ਾਤਮੇ ਲਈ ਵਕਾਲਤ ਕਰਦੀ ਸੀ। ਉਹ ਸੈਕਸ ਵਰਕਰ ਐਜੂਕੇਸ਼ਨ ਐਂਡ ਐਡਵੋਕੇਸੀ ਟਾਸਕਫੋਰਸ (ਸਵੈਟ) ਦੀ ਚੇਅਰਪਰਸਨ ਸੀ। ਡੇਂਗੇ ਨੇ ਕਿਹਾ ਹੈ ਕਿ, "ਟਰਾਂਸਜੈਂਡਰ ਹੋਣਾ ... ਕਲੰਕ ਅਤੇ ਵਿਤਕਰੇ ਦੀ ਤੀਹਰੀ ਖੁਰਾਕ ਹੈ।"

Wikipedia · CC BY-SA