The Search

The Search

ਚੌਕਲੇਟ

ਕਾਕਾਓ ਰੁੱਖ ਦੇ ਬੀਜ ਤੋਂ ਬਣਾਇਆ ਜਾਂਦੀ ਇੱਕ ਖਾਣ ਵਾਲੀ ਚੀਜ਼

ਚੌਕਲੇਟ ਇੱਕ ਖਾਣ ਵਾਲੀ ਚੀਜ਼ ਹੈ ਜੋ ਕੋਕੋਆ ਬੀਜਾਂ ਤੋਂ ਬਣਾਈ ਜਾਂਦੀ ਹੈ। ਮੀਸੋਅਮਰੀਕਾ ਦੇ ਕਈ ਸੱਭਿਆਚਾਰਾਂ ਦੁਆਰਾ ਕੋਕੋਆ ਦੀ ਖੇਤੀ ਲਗਭਗ 3000 ਸਾਲਾਂ ਤੋਂ ਹੁੰਦੀ ਆ ਰਹੀ ਹੈ। 1900 ਈ.ਪੂ. ਦੇ ਕਰੀਬ ਮੋਕਾਇਆ(ਮੈਕਸੀਕੋ ਅਤੇ ਗੁਆਤੇਮਾਲਾ) ਵਿੱਚ ਚੌਕਲੇਟ ਦੇ ਸ਼ਰਬਤ ਬਣਾਉਣ ਦੇ ਸਬੂਤ ਮਿਲਦੇ ਹਨ। ਮਾਇਆ ਅਤੇ ਆਜ਼ਤੇਕ ਲੋਕ ਵੀ ਚੌਕਲੇਟ ਦਾ ਸ਼ਰਬਤ ਬਣਾਉਂਦੇ ਸਨ।

Wikipedia · CC BY-SA