The Search

The Search

ਸੋਨੀ

ਸੋਨੀ ਕੰਪਨੀ, ਸੋਨੀ ਕਾਰਪੋਰੇਸ਼ਨ

ਸੋਨੀ ਕਾਰਪੋਰੇਸ਼ਨ ਇਕ ਜਪਾਨੀ ਬਹੁ-ਰਾਸ਼ਟਰੀ ਸੰਗਠਤ ਕਾਰਪੋਰੇਸ਼ਨ ਹੈ, ਜਿਸਦਾ ਮੁਖੀ ਮਿਨਾਟੋ, ਟੋਕੀਓ ਵਿਚ ਹੈ। ਇਸ ਦੇ ਵਿਸਤ੍ਰਿਤ ਬਿਜ਼ਨੈੱਸ ਵਿੱਚ ਖਪਤਕਾਰ ਅਤੇ ਪੇਸ਼ੇਵਰ ਇਲੈਕਟ੍ਰੌਨਿਕਸ, ਗੇਮਿੰਗ, ਮਨੋਰੰਜਨ ਅਤੇ ਵਿੱਤੀ ਸੇਵਾਵਾਂ ਸ਼ਾਮਲ ਹਨ। ਕੰਪਨੀ ਉਪਭੋਗਤਾ ਅਤੇ ਪੇਸ਼ੇਵਰ ਬਾਜ਼ਾਰਾਂ ਲਈ ਇਲੈਕਟ੍ਰਾਨਿਕ ਉਤਪਾਦਾਂ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਹੈ। ਸੋਨੀ ਨੂੰ ਫਾਰਚਿਊਨ ਗਲੋਬਲ 500 ਦੀ 2017 ਦੀ ਸੂਚੀ ਵਿਚ 105 ਵੇਂ ਸਥਾਨ ਦਾ ਦਰਜਾ ਦਿੱਤਾ ਗਿਆ।

Wikipedia · CC BY-SA