The Search
ਈਸਾਕੂ ਸਾਤੋ
ਸਿਆਸਤਦਾਨ, ਜਪਾਨ
ਈਸਾਕੂ ਸਾਤੋ ਇੱਕ ਜਾਪਾਨੀ ਸਿਆਸਤਦਾਨ ਸੀ ਜੋ ਜਾਪਾਨ ਦਾ 39ਵਾਂ ਪ੍ਰਧਾਨ ਮੰਤਰੀ ਸੀ। ਇਹ ਪਹਿਲੀ ਵਾਰ 9 ਨਵੰਬਰ 1964 ਨੂੰ ਚੁਣਿਆ ਗਿਆ, ਫਿਰ 17 ਫ਼ਰਵਰੀ 1967 ਨੂੰ ਚੁਣਿਆ ਗਿਆ ਅਤੇ ਫਿਰ 14 ਜਨਵਰੀ 1970 ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਅਤੇ 7 ਜੁਲਾਈ 1972 ਤੱਕ ਇਸ ਅਹੁਦੇ ਤੱਕ ਰਿਹਾ। ਇਹ 20ਵੀਂ ਸਦੀ ਵਿੱਚ ਪੈਦਾ ਹੋਇਆ ਪਹਿਲਾ ਪ੍ਰਧਾਨ ਮੰਤਰੀ ਸੀ।
Wikipedia · CC BY-SA