The Search
ਪੋਰਤੋ
ਪੋਰਤੋ, ਜਿਹਨੂੰ ਓਪੋਰਤੋ ਵੀ ਆਖਿਆ ਜਾਂਦਾ ਹੈ, ਲਿਸਬਨ ਮਗਰੋਂ ਪੁਰਤਗਾਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਯੂਰਪ ਦਾ ਇੱਕ ਪ੍ਰਮੁੱਖ ਸ਼ਹਿਰੀ ਇਲਾਕਾ ਅਤੇ ਪੁਰਤਗਾਲ ਦੇ ਦੂਜੇ ਸਭ ਤੋਂ ਵੱਡੇ ਸ਼ਹਿਰੀ ਇਲਾਕੇ ਦੀ ਰਾਜਧਾਨੀ ਹੈ। ਇਹਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੀ ਅਬਾਦੀ 237,584 ਹੈ।
Wikipedia · CC BY-SA