The Search

The Search

ਅੰਬ ਦੀ ਚਟਨੀ

ਅੰਬ ਦੀ ਚਟਨੀ ਇੱਕ ਕਿਸਮ ਦੀ ਭਾਰਤੀ ਚਟਨੀ ਹੈ ਜਿਸਨੂੰ ਕੱਚੇ ਅੰਬ ਦੇ ਨਾਲ ਬਣਾਇਆ ਜਾਂਦਾ ਹੈ। ਪੱਕੇ ਅੰਬ ਮਿੱਠੇ ਹੁੰਦੇ ਹੰਨ ਅਤੇ ਇੰਨਾ ਨੂੰ ਚਟਨੀ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਬਲਕਿ ਕੱਚੇ ਖਾਇਆ ਜਾਂਦਾ ਹੈ। ਹਰੇ ਅੰਬ ਕੱਚੇ ਹੋਣ ਕਰਕੇ ਸਖਤ ਅਤੇ ਖੱਟੇ ਹੁੰਦੇ ਹੰਨ, ਜਿਸ ਕਾਰਣ ਇੰਨਾਂ ਦੀ ਚਟਨੀ ਬਣਾਈ ਜਾਂਦੀ ਹੈ। ਅੰਬ ਦੀ ਚਟਨੀ ਦਾ ਸੁਆਦ ਖੱਟਾ ਅਤੇ ਸਲੂਣਾ ਹੁੰਦਾ ਹੈ। ਅੰਬ ਨੂੰ ਛਿੱਲਕੇ ਲੂਣ ਅਤੇ ਹਲਦੀ ਅਤੇ ਬਾਕੀ ਮਸਲਿਆਂ ਪਾਕੇ ਤੇਲ ਵਿੱਚ ਉਸਦੇ ਨਰਮ ਹੋਣ ਤੱਕ ਪਕਾਇਆ ਜਾਂਦਾ ਹੈ।

Wikipedia · CC BY-SA

mango — mango

dictionary.aplusz.app