The Search

The Search

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ 11 ਲੱਖ ਤੋਂ ਵੱਧ ਵਿਦਿਆਰਥੀ 1,700 ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਵਿਭਾਗ ਵਿੱਚ ਨਿਊ ਯਾਰਕ ਸ਼ਹਿਰ ਦੇ ਪੰਜੋ ਪਰਗਣੇ ਸ਼ਾਮਲ ਹਨ।

Wikipedia · CC BY-SA