The Search

The Search

ਓਸਾਕਾ ਯੂਨੀਵਰਸਿਟੀ

ਓਸਾਕਾ ਯੂਨੀਵਰਸਿਟੀ , ਜ Handai , ਓਸਾਕਾ, ਜਪਾਨ ਵਿੱਚ ਸਥਿਤ ਇੱਕ ਨੈਸ਼ਨਲ ਯੂਨੀਵਰਸਿਟੀ ਹੈ। ਇਹ ਓਸਾਕਾ ਪ੍ਰੀਫੈੱਕਚਰਲ ਮੈਡੀਕਲ ਕਾਲਜ ਵਜੋਂ ਜਪਾਨ ਵਿੱਚ ਛੇਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਜਪਾਨ ਦੀਆਂ ਕੌਮੀ ਸੱਤ ਯੂਨੀਵਰਸਿਟੀਆਂ ਵਿਚੋਂ ਇੱਕ ਹੈ। ਫਿਜਿਕਸ ਵਿੱਚ ਨੋਬਲ ਪੁਰਸਕਾਰ ਵਿਜੇਤਾ ਹਿਦੇਕੀ ਯੁਕਾਵਾ ਵਰਗੇ ਅਨੇਕ ਪ੍ਰਮੁੱਖ ਵਿਗਿਆਨੀਆਂ ਨੇ ਓਸਾਕਾ ਯੂਨੀਵਰਸਿਟੀ ਵਿੱਚ ਕੰਮ ਕੀਤਾ ਹੈ। 

Wikipedia · CC BY-SA

ਓਸਾਕਾ‎ — ਜਪਾਨ ਦਾ ਇੱਕ ਸ਼ਹਿਰ

dictionary.aplusz.app