The Search

The Search

2024 ਗਰਮੀਆਂ ਦੀਆਂ ਓਲੰਪਿਕ

2024 ਓਲੰਪਿਕ ਖੇਡਾਂ 26 ਜੁਲਾਈ 2024 ਤੋਂ 11 ਅਗਸਤ 2024 ਤੱਕ ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ ਹੋਣਗੀਆਂ। ਪਹਿਲਾਂ 1900 ਅਤੇ 1924 ਵਿੱਚ ਖੇਡੇ ਜਾਣ ਤੋਂ ਬਾਅਦ, ਲੰਡਨ ਦੇ ਬਾਅਦ ਪੈਰਿਸ ਤਿੰਨ ਵਾਰ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਸ਼ਹਿਰ ਬਣ ਜਾਵੇਗਾ।

Wikipedia · CC BY-SA

ਪੈਰਿਸ — ਫਰਾਂਸ ਦੀ ਰਾਜਧਾਨੀ

dictionary.aplusz.app