The Search

The Search

ਲਾਰੀਸਾ ਬਾਕੁਰੋਵਾ

ਤਾਇਵਾਨੀ ਅਦਾਕਾਰਾ ਤੇ ਮਾਡਲ

ਲਾਰੀਸਾ ਐਂਜਲਾ ਬਾਕੁਰੋਵਾ ਇੱਕ ਯੂਕਰੇਨੀਅਨ ਪੈਦਾਇਸ਼ ਤਾਈਵਾਨੀ ਅਦਾਕਾਰਾ ਅਤੇ ਮਾਡਲ ਹੈ। ਆਪਣੀ ਮਾਡਲਿੰਗ ਦੇ ਰੁਝੇਵਿਆਂ ਤੋਂ ਇਲਾਵਾ ਉਹ ਤਾਈਵਾਨੀ ਨਾਟਕ 'ਦੇ ਕਿਸ ਅਗੇਨ' ਅਤੇ ਫ਼ਿਲਮ 'ਡੌਂਟ ਗੋ ਬ੍ਰੇਕਿੰਗ ਮਾਈ ਹਰਟ' ਦੀ ਸਹਿਯੋਗੀ ਭੂਮਿਕਾ ਵਿਚ ਦਿਖਾਈ ਦਿੱਤੀ। ਸਾਲ 2012 ਵਿਚ ਬਾਕੁਰੋਵਾ ਨੇ ਡੀਜੇ ਚੇਨ ਯਿਨ-ਜੰਗ ਦੁਆਰਾ ਨਿਰਦੇਸ਼ਤ ਫ਼ਿਲਮ 'ਯੰਗ ਡੂਡਜ਼' ਵਿਚ ਅਭਿਨੈ ਕੀਤਾ।

Wikipedia · CC BY-SA