The Search

The Search

ਵੈਨਿਸ

੧੧੮ ਟਾਪੂਆਂ ਉੱਤੇ ਵਸਿਆ ਇਟਲੀ ਦਾ ਸ਼ਹਿਰ

ਵੈਨਿਸ ਉੱਤਰ-ਪੂਰਬੀ ਇਟਲੀ ਵਿੱਚ 118 ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿਤ ਹੈ। ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸ ਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰ ਕੇ ਜਾਣਿਆ ਜਾਂਦਾ ਹੈ। ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।

Wikipedia · CC BY-SA