The Search

The Search

ਵਿਆਨਾ

ਵਿਆਨਾ ਆਸਟਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਆਸਟਰੀਆ ਦੇ 9 ਰਾਜਾਂ ਵਿੱਚੋਂ ਇੱਕ ਹੈ। ਇਹ ਆਸਟਰੀਆ ਦਾ ਪ੍ਰਮੁੱਖ ਸ਼ਹਿਰ ਹੈ ਅਤੇ ਇਸ ਦੀ ਜਨ ਸੰਖਿਆ 17 ਲੱਖ ਦੇ ਲਾਗੇ ਹੈ।

Wikipedia · CC BY-SA